Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jālī-ahi. ਸਾੜੀਏ। burn. ਉਦਾਹਰਨ: ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥ Raga Sireeraag 3, Asatpadee 20, 4:3 (P: 66). ਉਦਾਹਰਨ: ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ ॥ (ਸੜ ਜਾਣ). Salok 3, 4:4 (P: 1413).
|
|