Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jārai. 1. ਸਾੜੇ। 2. ਬਾਲੇ, ਪ੍ਰਜਵਲਤ ਕਰੇ। 1. burn. 2. light/burn fire. ਉਦਾਹਰਨਾ: 1. ਜਾਰੈ ਖਸਮੁ ਤ ਰਾਖੈ ਕਵਨਾ ॥ Raga Gaurhee, Kabir, 33, 1:2 (P: 329). 2. ਛਾਪਰ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ ॥ Raga Saarang 5, 10, 1:3 (P: 1205).
|
|