Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jām. 1. ਯਮ, ਧਰਮ ਰਾਜ ਦੇ ਦੂਤ। 2. ਜਨਮ(ਦਰਪਨ)। 3. ਪਹਿਰ, ਸਮੇਂ ਦੀ ਇਕ ਇਕਾਈ। 1. courier of death. 2. birth. 3. unit of time.
ਉਦਾਹਰਨਾ:
1. ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥ Raga Maajh 5, Baaraa Maaha-Maajh, 1:8 (P: 133).
ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥ (ਜਮਾਂ ਦਾ). Raga Gaurhee 5, 142, 1:2 (P: 211).
2. ਅਨਿਕ ਜੋਨ ਜਨਮੈ ਮਰਿ ਜਾਮ ॥ (ਜਨਮ ਹੋਵੇ). Raga Gaurhee 5, Sukhmanee 2, 3:5 (P: 264).
3. ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥ Salok, Kabir, 235:1 (P: 1377).

SGGS Gurmukhi-English Dictionary
[Desi adv.] So long as
SGGS Gurmukhi-English Data provided by Harjinder Singh Gill, Santa Monica, CA, USA.

English Translation
n.m. cup es0.wine cup, wine, glass, goblet; traffic jam; adj. jammed, stuck; fruit jam.

Mahan Kosh Encyclopedia

ਨਾਮ/n. ਯਮ. ਕਾਲ. “ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ.” (ਬਾਵਨ) 2. ਜਨਮ. ਉਤਪੱਤਿ. “ਅਨਿਕ ਜੋਨਿ ਜਨਮੈ ਮਰਿ ਜਾਮ.” (ਸੁਖਮਨੀ) 3. ਯਾਮ. ਯਮ ਦਾ. ਯਮ ਦਾ ਦੂਤ. ਯਮਗਣ. “ਮੀਤ ਸਜਣ ਸਭ ਜਾਮ.” (ਬਾਰਹਮਾਹਾ ਮਾਝ) ਸਾਰੇ ਯਮਦੂਤਰੂਪ ਹਨ. “ਆਦਰ ਦੇਵਤ ਜਾਮ.” (ਜੈਤ ਮਃ ੫) ਯਮਗਣ ਅਪਮਾਨ ਕਰਨ ਦੀ ਥਾਂ, ਆਦਰ ਦਿੰਦੇ ਹਨ। 4. ਸਿੰਧੀ. ਨਾਮ/n. ਸਰਦਾਰ. ਸਰਕਰਦਾ. ਪ੍ਰਧਾਨ। 5. ਸੰ. याम ਨਾਮ/n. ਪਹਿਰ. ਤਿੰਨ ਘੰਟਾ ਪ੍ਰਮਾਣ ਕਾਲ। 6. ਅ਼. [جام] ਚਾਂਦੀ ਦਾ ਪਿਆਲਾ। 7. ਸ਼ਰਾਬ ਪੀਣ ਦਾ ਪਾਤ੍ਰ। 8. ਸ੍ਰੀ ਗੁਰੂ ਅਰਜਨਦੇਵ ਦਾ ਇੱਕ ਸਿਦਕੀ ਸਿੱਖ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits