Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāp(i). 1. ਜਪੋ, ਆਰਾਧਨ ਕਰੋ। 2. ਜਪ। 1. meditate, reflect over. 2. contemplate.
ਉਦਾਹਰਨਾ:
1. ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥ Raga Sireeraag 5, 79, 3:2 (P: 45).
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥ (ਜਪਦਾ ਹੈ, 'ਮਹਾਨਕੋਸ਼' ਇਸ ਦੇ ਅਰਥ 'ਉਸਤਤ' ਕਰਦਾ ਹੈ). Raga Gaurhee 5, Sukhmanee 21 Salok:2 (P: 290).
ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ ॥ (ਜਪ ਕੇ). Raga Dhanaasaree 5, 44, 2:2 (P: 681).
2. ਤਾ ਤੇ ਜਾਪਿ ਮਨਾ ਹਰਿ ਜਾਪਿ ॥ Raga Kaanrhaa 5, 44, 1:1 (P: 1307).

SGGS Gurmukhi-English Dictionary
[var.] From Jāpa
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਜਪਣ ਦਾ ਅਮਰ. ਜਪ. “ਮਨ ਮਾਹਿ ਜਾਪਿ ਭਗਵੰਤੁ.” (ਰਾਮ ਮਃ ੫) “ਆਠ ਪਹਰ ਪ੍ਰਭ ਕਾ ਜਪੁ ਜਾਪਿ.” (ਰਾਮ ਮਃ ੫) 2. ਸੰ. ज्ञाप्ति- ਗ੍ਯਪ੍ਤਿ. ਨਾਮ/n. ਜਾਨਕਾਰੀ. ਇ਼ਲਮ। 3. ਬੁੱਧਿ। 4. ਪ੍ਰਸੰਨਤਾ। 5. ਸਤੁਤਿ. ਤਾਰੀਫ. “ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ.” (ਸੁਖਮਨੀ) 6. ਜਾਪ੍ਯ. ਜਪਣ ਯੋਗ੍ਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits