Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāpahi. 1. ਜਪ ਕਰਦੇ ਹਨ। 2. ਜਾਣੀਦੇ, ਸਤਿਕਾਰੇ ਜਾਂਦੇ। 1. meditate, worship. 2. look exalted; honoured. ਉਦਾਹਰਨਾ: 1. ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ ॥ Raga Vadhans 1, Chhant 2, 5:4 (P: 567). ਜਿਨ੍ਹ੍ਹੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥ Raga Saarang 4, Vaar 25 Salok 3, 2:1 (P: 1247). 2. ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ॥ (ਪਾਉਂਦੇ). Raga Soohee 3, 11, 4:2 (P: 604). ਸਾਚੀ ਭਗਤਿ ਕਰਹਿ ਦਰਿ ਜਾਪਹਿ ਘਰਿ ਦਰਿ ਸਚਾ ਸੋਈ ॥ (ਮਾਨ ਪਾਉਂਦੇ). Raga Soohee 3, Chhant 5, 4:5 (P: 771).
|
SGGS Gurmukhi-English Dictionary |
[var.] From Jāpaī
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਜਾਪਹ) ਦੇਖੋ- ਗ੍ਯਪ ਧਾ. ਜਾਪਦਾ ਹੈ. ਪ੍ਰਤੀਤ ਹੁੰਦਾ ਹੈ। 2. ਪ੍ਰਸਿੱਧ ਹੁੰਦਾ ਹੈ. “ਦਰਗਹਿ ਜਾਪਹਿ ਸੇਈ.” (ਸੋਰ ਮਃ ੩) 3. ਜਪਦਾ ਹੈ. ਜਾਪ ਕਰਦਾ ਹੈ। 4. ਜਿਸ ਪਾਸੋਂ. ਜਿਸ ਤੋਂ. ਜਿਸ ਦੇ ਪਾਸ. “ਜਪਹਿ ਜਾਉ ਆਪੁ ਛੁਟਕਾਵਨਿ, ਤੇ ਬਾਧੇ ਬਹੁ ਫੰਧਾ.” (ਕਉ ਕਬੀਰ) 5. ਦੇਖੋ- ਜਾਪੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|