Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāno. 1. ਜਾਣਾ ਹੈ, ਗਮਨ ਕਰਨਾ ਹੈ। 2. ਜਾਣ, ਸਮਝ। 1. go. 2. deem, understand. ਉਦਾਹਰਨਾ: 1. ਜਹ ਜਾਨੋ ਸੋ ਚੀਤਿ ਨ ਆਵੈ ਅਹੁੰਬੁਧਿ ਭਏ ਆਧੇ ॥ Raga Aaasaa 5, 126, 1:2 (P: 402). ਜਹ ਜਾਨੋ ਤਹ ਰਹਨੁ ਨ ਪਾਵੈ॥ (ਜਾਂਦਾ ਹੈ). Raga Maaroo 5, 19, 3:3 (P: 1005). 2. 'ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ॥'. Raga Bilaaval 9, 1, 1:2 (P: 830).
|
Mahan Kosh Encyclopedia |
ਜਾਣੋ. ਸਮਝੋ। 2. ਕ੍ਰਿ. ਜਾਣਾ. “ਜਹ ਜਾਨੋ ਸੋ ਚੀਤਿ ਨ ਆਵੈ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|