Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāne. 1. ਜਾਣੇ ਜਾਣਾ/ਗਏ। 2. ਜਨੇ/ਜਨਮੇ ਹੋਏ। 1. are known, have known, knows, think. 2. born.
ਉਦਾਹਰਨਾ:
1. ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥ Raga Gaurhee 4, 56, 1:2 (P: 169).
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨ ਹਰਿ ਹਮ ਜਾਨੇ ॥ (ਸਮਝੇ, ਗਿਆਤ ਹੋਏ). Raga Gaurhee 4, 56, 1:2 (P: 169).
ਸਾਧਸੰਗਿ ਜਾਨੇ ਪਰਮਾਨੰਦਾ ॥ (ਜਾਣ ਲੈਂਦਾ ਹੈ). Raga Gaurhee 5, Sukhmanee 7, 3:6 (P: 271).
ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥ (ਜਾਣਨ ਨਾਲ/ਜਾਣਕੇ). Raga Gaurhee, Kabir, Baavan Akhree, 38:1 (P: 342).
ਰੈਣਿ ਭਈ ਤਬ ਅੰਤੁ ਨ ਜਾਨੇ ॥ (ਅੰਤ ਨਹੀਂ ਜਾਣਦੀ ਭਾਵ ਮੁੱਕਣ ਵਿਚ ਹੀ ਨਹੀਂ ਆਉਂਦੀ). Raga Aaasaa 5, 15, 2:2 (P: 375).
2. ਨਾਭਿ ਕਮਲ ਜਾਨੇ ਬ੍ਰਹਮਾਦਿ ॥ Raga Basant, Kabir, 5, 2:2 (P: 1194).

SGGS Gurmukhi-English Dictionary
[var.] From Jānaī
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਜਿਸ ਨੇ। 2. ਜਾਣੇ. ਸਮਝੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits