Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jānahu. 1. ਜਾਣਦੇ। 2. ਹੋ ਸਕੇ, ਭਾਵੇ। 1. know. 2. deem fit, will.
ਉਦਾਹਰਨਾ:
1. ਜੋ ਹਮਰੈ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ ॥ (ਜਾਣਦੇ ਹਨ). Raga Gaurhee 4, 58, 2:1 (P: 170).
ਦੁਖ ਸੁਖ ਏ ਬਾਧੇ ਜਿਹ ਨਾਹਿਨ ਤਿਹ ਤੁਮ ਜਾਨਹੁ ਗਿਆਨੀ ॥ Raga Gaurhee 9, 7, 3:1 (P: 220).
ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥ (ਸਮਝੋ). Raga Gaurhee 5, Sukhmanee 14, 4:2 (P: 281).
2. ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥ (ਹੋ ਸਕੇ, ਭਾਵੇ). Raga Soohee Ravidas, 1, 3:4 (P: 793).

Mahan Kosh Encyclopedia

ਜਾਣੋ. ਸਮਝੋ। 2. ਵ੍ਯ. ਮਾਨੋ. ਗੋਯਾ. ਜਾਣੀਓਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits