Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāṯrā. ਯਾਤਰਾ। wanderings, pilgrimage. ਉਦਾਹਰਨ: ਸਫਲ ਸਫਲ ਭਈ ਸਫਲ ਜਾਤ੍ਰਾ ॥ (ਜੀਵਨ ਰੂਪ ਯਾਤਰਾ). Raga Dhanaasaree 5, Asatpadee 1, 9:1 (P: 687).
|
Mahan Kosh Encyclopedia |
ਦੇਖੋ- ਯਾਤ੍ਰਾ. “ਭਈ ਸਫਲ ਜਾਤ੍ਰਾ.” (ਧਨਾ ਅ: ਮਃ ੫) ਇਸ ਥਾਂ ਜਾਤ੍ਰਾ ਤੋਂ ਭਾਵ- ਮਨੁੱਖ ਦੇਹ ਵਿੱਚ ਜੀਉਣ ਵਿਤਾਉਣਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|