Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāṯar. ਯਾਤਰਾ। wanderings. ਉਦਾਹਰਨ: ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ ਪੁਨੀ ॥ Raga Bhairo 5, 57, 2:2 (P: 1153).
|
SGGS Gurmukhi-English Dictionary |
[n.] (from Sk. Yātrā) pilgrimage
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜਾਤਿ. “ਬਾਸੈ ਦ੍ਰੁਮ ਜਾਤ੍ਰ ਕੈ.” (ਭਾਗੁ ਕ) ਵ੍ਰਿਕ੍ਸ਼ਜਾਤਿ ਮਾਤ੍ਰ ਨੂੰ ਸੁਗੰਧਿਤ ਕਰਦਾ ਹੈ। 2. ਯਾਤ੍ਰਾ. “ਗਵਨ ਭਵਨ ਜਾਤ੍ਰ ਕਰਨ.” (ਭੈਰ ਮਃ ੫ ਪੜਤਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|