Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāṯo. 1. ਜਾਂਦਾ ਹੈ (ਸਹਾਇਕ ਕਿਰਿਆ)। 2. ਜਾਣਿਆ, ਮੰਨਿਆ, ਪਛਾਣਿਆ। 3. ਜਨਮਦਾ; ਜਾਣਿਆ। 4. ਸਮਝਿਆ, ਜਾਣਿਆ। 1. disappear, auxiliary verb. 2. recognised. 3. taking birth; known. 4. deemed, aprreciated.
ਉਦਾਹਰਨਾ:
1. ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥ Raga Sireeraag 5, 78, 2:2 (P: 45).
2. ਪੇਈਅੜੈ ਪਿਰੁ ਜਾਤੋ ਨਾਹੀ ॥ Raga Maajh 1, Asatpadee 1, 6:1 (P: 109).
3. ਜਾਤੋ ਜਾਇ ਕਹਾ ਤੇ ਆਵੈ ॥ (ਜਨਮਦਾ ਮਰਦਾ ਹੈ). Raga Gaurhee 1, 6, 1:1 (P: 152).
4. ਮਨਿ ਓਹੋ ਸੁਖੁ ਜਾਤੋ ॥ Raga Sireeraag 5, 78, 2:2 (P: 214).

Mahan Kosh Encyclopedia

ਗ੍ਯਾਤ ਕੀਤਾ. ਜਾਣਿਆ. “ਤੇਰਾ ਕੀਤਾ ਜਾਤੋ ਨਾਹੀ.” (ਮੁੰਦਾਵਣੀ ਮਃ ੫) 2. ਜਾਂਦਾ. “ਜਾਤੋ ਜਾਇ ਕਹਾਂ ਤੇ ਆਵੈ?” (ਗਉ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits