Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāṯ(u). 1. ਜਾਂਦਾ (ਸਹਾਇਕ ਕਿਰਿਆ)। 2. ਜਾਂਦਾ, ਗਮਨ ਕਰਦਾ, ਬੀਤਦਾ। 1. auxiliary verb. 2. departs, passes. ਉਦਾਹਰਨਾ: 1. ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥ Raga Sorath 9, 1, 2:2 (P: 631). 2. ਆਵਤ ਕਰਤਾ ਜਾਤੁ ਭੀ ਕਰਤਾ ॥ Raga Gond 5, 1, 2:2 (P: 862). ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥ Raga Jaijaavantee 9, 1, 2:3 (P: 1352).
|
SGGS Gurmukhi-English Dictionary |
[var.] From Jāta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵ੍ਯ. ਕਦਾਚਿਤ. ਕਦੇ. ਜੇਕਦੀ। 2. ਸ਼ਾਯਦ। 3. ਨਾਮ/n. ਜਾਦੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|