Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāṯī-ā. ਜਾਣੀਆਂ, ਸਮਝੀਆਂ। knew, understood. ਉਦਾਹਰਨ: ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥ Raga Gaurhee 5, 169, 1:1 (P: 217).
|
Mahan Kosh Encyclopedia |
ਜਾਤੀਆਂ. ਜਾਣੀਆਂ. “ਸਭੇ ਗਲਾ ਜਾਤੀਆ.” (ਗਉ ਮਃ ੫) 2. ਸੰ. ਜਾਤੀਯ. ਵਿ. ਜਾਤਿ ਨਾਲ ਸੰਬੰਧ ਰੱਖਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|