Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāṇe. 1. ਜਾਣਿਆ, ਗਿਆਨ/ਜਾਣਕਾਰੀ ਪ੍ਰਾਪਤ ਕੀਤੀ। 2. ਸਹਾਇਕ ਕਿਰਿਆ, ਜਾਂਦੇ ਹਨ। 3. ਜਾਣੇ ਗਏ ਭਾਵ ਪਰਵਾਨ ਚੜੇ, ਨਾਮਵਰ ਹੋਣਾ। 4. ਗਮਨ ਕਰਨਾ, ਭਾਵ ਮਰਨਾ। 1. know. 2. auxiliary verb. 3. renowned. 4. go, depart, die.
ਉਦਾਹਰਨਾ:
1. ਸੇ ਵਡਭਾਗੀ ਜਿਨਿ ਤੁਮ ਜਾਣੇ ॥ Raga Maajh 5, 27, 3:1 (P: 102).
ਆਪੇ ਜਾਣੇ ਅੰਤਰਜਾਮੀ ॥ (ਜਾਣਦਾ ਹੈ). Raga Maaroo 1, Solhaa 7, 5:2 (P: 1027).
ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ੍ਹ ਹੂ ਰਸੁ ਜਾਣੇ ॥ (ਜਾਣਦਾ ਹੈ). Sava-eeay of Guru Ramdas, Kal-Sahaar, 12:4 (P: 1398).
2. ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥ Raga Gaurhee 3, 37, 3:3 (P: 163).
3. ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥ Raga Bihaagarhaa 4, Vaar 11:5 (P: 553).
ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥ (ਜਾਣੇ ਗਏ). Raga Maaroo 3, Vaar 4:3 (P: 1088).
4. ਜਮ ਦਰਿ ਬਾਧੇ ਆਵਣ ਜਾਣੇ ॥ Raga Bilaaval 1, Thitee, 2:2 (P: 839).

.

© SriGranth.org, a Sri Guru Granth Sahib resource, all rights reserved.
See Acknowledgements & Credits