Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāṇī-ahi. 1. ਜਾਣੇ ਜਾਂਦੇ, ਸਮਝੇ ਜਾਂਦੇ, ਗਿਣੇ ਜਾਂਦੇ, ਸਮਝੋ, ਮੰਨੋ। 2.ਪ੍ਰੀਚਿਤ/ਗਿਆਤਾ/ਸੋਣਾ। 3. ਪਤਾ ਲਗੇਗਾ। 1. known, deem. 2. know, acquainted. 2. known, come to know.
ਉਦਾਹਰਨਾ:
1. ਨਦੀਆ ਅਤੇ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥ (ਭਾਵ ਪਛਾਣੇ ਜਾਂਦੇ). Japujee, Guru Nanak Dev, 23:2 (P: 5).
ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥ (ਜਾਣੇ ਜਾਂਦੇ). Raga Sireeraag 4, 69, 2:3 (P: 41).
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥ (ਸਮਝੀਏ). Raga Sireeraag 1, Asatpadee 7, 5:3 (P: 57).
ਇਸੁ ਜਗ ਮਹਿ ਵਿਰਲੇ ਜਾਣੀਅਹਿ ਨਾਨਕ ਸਚੁ ਲਹੰਨਿ ॥ (ਸਮਝੋ). Raga Soohee 3, Asatpadee 3, 34:2 (P: 756).
ਉਦਾਹਰਨ:
ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥ Raga Parbhaatee 1, 13, 4:2 (P: 1331).
2. ਗੁਣ ਗੋਬਿੰਦ ਨ ਜਾਣੀਅਹਿ ਮਾਇ ॥ Raga Malaar 1, 6, 1:1 (P: 1256).
3. ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥ Raga Malaar 1, Vaar 21, Salok, 1, 4:5 (P: 1287).

.

© SriGranth.org, a Sri Guru Granth Sahib resource, all rights reserved.
See Acknowledgements & Credits