Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāṇnī. ਜਾਣਦੇ, ਸਮਝਦੇ। know, understand, realise.
ਉਦਾਹਰਨ:
ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥ (ਜਾਣਦੇ). Raga Sireeraag 3, 38, 2:1 (P: 28).
ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥ (ਸਮਝਦੇ). Raga Sireeraag 4, Vaar 18ਸ, 3, 2:5 (P: 90).
ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ ॥ (ਨਿਖੇੜਾ ਨਹੀਂ ਕਰਦੇ). Raga Vadhans 1, Alaahnneeaan 3, 4:4 (P: 580).
ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥ (ਮੂਲ ਨਹੀਂ ਪਛਾਣਦੇ). Raga Parbhaatee 3, Asatpadee 1, 2:2 (P: 1346).
ਉਦਾਹਰਨ:
ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥ (ਕੀਤੇ ਉਪਦੇਸ਼ ਦੀ ਲਾਜ ਨਹੀਂ ਪਾਲਦੇ). Salok 1, 15:1 (P: 1411).

Mahan Kosh Encyclopedia

(ਜਾਣਨਿ) ਜਾਣਦੇ ਹਨ. “ਮੂਰਖ ਸਚੁ ਨ ਜਾਣਨੀ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits