Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāgāṯī-ā. ਮਸੂਲੀਆ, ਕਰ ਲੈਣ/ਲਾਣ ਵਾਲਾ।. tax collector/octrio collector. ਉਦਾਹਰਨ: ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥ (ਮਸੂਲੀਆ ਦੇ ਮੂੰਹ ਬੰਦ ਹੋ ਗਏ). Raga Tukhaaree 4, Chhant 4, 5:3 (P: 1116).
|
Mahan Kosh Encyclopedia |
(ਜਾਗਾਤਿ, ਜਾਗਾਤੀ) ਜ਼ਕਾਤ ਵਸੂਲ ਕਰਨ ਵਾਲਾ. ਟੈਕਸ ਲੈਣ ਵਾਲਾ. ਦੇਖੋ- ਜਗਾਤੀ. “ਜਮੁ ਜਾਗਾਤੀ ਨੇੜਿ ਨ ਆਇਆ.” (ਤੁਖਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|