Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jā-u. 1. ਜਾਂਦਾ ਹਾਂ (ਸਹਾਇਕ ਕ੍ਰਿਆ)। 2. ਜਾਣਾ, ਤੁਰ ਕੇ ਜਾਣਾ, ਫਾਸਲਾ (ਵਿੱਥ) ਤਹਿ ਕਰਕੇ ਪੁੱਜਣਾ, ਗਮਨ ਕਰਕੇ ਜਾਣਾ। 3. ਗਮਨ, ਗਵਨ। 4. ਚਲੀਆਂ ਜਾਣ, ਦੂਰ ਹੋ ਜਾਣ (ਸ਼ਬਦਾਰਥ, ਮਹਾਨਕੋਸ਼); ਨਾਸ਼ਮਾਨ, ਚਲੇ ਜਾਣ ਵਾਲੀਆਂ (ਕੋਸ਼)। 1. auxiliary verb. 2. to go.
ਉਦਾਹਰਨਾ:
1. ਆਖਾ ਜੀਵਾ ਵਿਸਰੈ ਮਰਿ ਜਾਉ ॥ Raga Aaasaa 1, Sodar, 3, 1:1 (P: 9).
ਹਰਿ ਬਿਨੁ ਜੀਉ ਜਲਿ ਬਲਿ ਜਾਉ ॥ (ਜਾਂਦਾ ਹੈ). Raga Sireeraag 1, 1, 1:1 (P: 14).
ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥ (ਜਾਵਾਂ). Raga Sireeraag 1, 2, 2:2 (P: 14).
2. ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥ Raga Sireeraag 4, 68, 1:1 (P: 41).
ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥ Raga Sireeraag 1, Asatpadee 1, 5:3 (P: 53).
ਭਰਮੇ ਭੂਲੇ ਆਵਉ ਜਾਉ ॥ Raga Gaurhee 3, Asatpadee 1, 1:2 (P: 229).
3. ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥ Raga Sireeraag 5, 88, 1:4 (P: 48).
4. ਸੁਰਗੈ ਦੀਆ ਮੋਹਣੀਆ ਇਸਤਰੀਆਂ ਹੋਵਨਿ ਨਾਨਕ ਸਭੋ ਜਾਉ ॥ Raga Maajh 1, Vaar 9ਸ, 1, 4:2 (P: 142).
ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤਾ ਜਾਉ ॥ (ਚਲਾ ਜਾਏ). Salok, Kabir, 102:1 (P: 1369).

SGGS Gurmukhi-English Dictionary
[P. v.] Go
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਉਤਪੱਤਿ. ਜਨਮ 2. ਜਾਵੇ. ਦੂਰ ਹੋਵੇ. ਜਾਵੇਂ. “ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ.” (ਮਃ ੧ ਵਾਰ ਮਾਝ) 3. ਜਾਂਉਂ. ਜਾਵਾਂ. “ਜਾਉ ਨ ਜਮ ਕੈ ਘਾਟ.” (ਮਲਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits