Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jā-īᴺ. 1. ਜਾਂਦਾ ਹਾਂ। 2. ਜਾਂਦਾ ਹੈ। 1. am, auxiliary verb. 2. go. ਉਦਾਹਰਨਾ: 1. ਸਦਾ ਸਦਾ ਜਾਈ ਬਲਿਹਾਰ ॥ Raga Gond 5, 20, 4:2 (P: 868). 2. ਜਹਾ ਪਠਾਵਹੁ ਤਹ ਤਹ ਜਾਈ ॥ (ਜਾਂਦਾ ਹੈ). Raga Aaasaa 5, 60, 1:1 (P: 386).
|
|