Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāᴺ. 1. ਜਦੋਂ, ਜਿਸ ਵੇਲੇ। 2. ਜਿਸ। 3. ਜਦ ਕਿ। 4. ਜੇ ਕਰ, ਜੇ। 5. ਜਿਸ ਥਾਂ। 1. when, at the time. 2. which. 3. when. 4. if. 5. where.
ਉਦਾਹਰਨਾ:
1. ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥ Raga Sireeraag, Kabir, 1, 3:1 (P: 92).
2. ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥ Raga Raamkalee 9, 1, 2:2 (P: 902).
3. ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲਿ ॥ Raga Sireeraag 4, Vaar 20ਸ, 1, 1:2 (P: 91).
ਜਾਂ ਆਪੇ ਵਰਤੈ ਏਕੋ ਸੋਈ ॥ Raga Bhairo 3, 4, 1:2 (P: 1128).
4. ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥ Raga Gaurhee 4, Vaar 10ਸ, 4, 2:3 (P: 305).
5. ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥ (ਜਿਥੇ, ਜਿਸ ਥਾਂ). Raga Malaar 1, Vaar 21, Salok, 1, 3:2 (P: 1287).

Mahan Kosh Encyclopedia

ਦੇਖੋ- ਜਾ 2. “ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ.” (ਮਲਾ ਮਃ ੩) 2. ਜਾਨ ਦਾ ਸੰਖੇਪ। 3. ਅਜ਼-ਆਂ ਦਾ ਸੰਖੇਪ. ਉਸ ਤੋਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits