Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jalāvaṇī. ਸਾੜਨ ਯੋਗ। inflamable, fit for being burnt. ਉਦਾਹਰਨ: ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥ Raga Sireeraag 1, Asatpadee 10, 5:2 (P: 59).
|
Mahan Kosh Encyclopedia |
ਵਿ. ਜਲਾਵਨੇ ਯੋਗ੍ਯ. ਜਲ ਜਾਣ ਵਾਲੀ. “ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|