Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jalṯī. 1. ਬਲਦੀ, ਮਚਦੀ। 2. ਸੜਦੀ। 1. burning. 2. burning, aflame.
ਉਦਾਹਰਨਾ:
1. ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ॥ Raga Gaurhee 5, 138, 1:3 (P: 210).
2. ਲਖ ਚਉਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ॥ Salok 3, 28:1 (P: 1416).

Mahan Kosh Encyclopedia

ਮਚਤੀ ਹੋਈ. ਜ੍ਵਲਿਤ. “ਜਲਤੀ ਅਗਨਿ ਨਿਵਾਰੋ.” (ਗਉ ਮਃ ੫) 2. ਜਲਦੀ (ਸ਼ੀਘ੍ਰਤਾ) ਦੀ ਥਾਂ ਭੀ ਪੰਜਾਬੀ ਵਿੱਚ ਜਲਤੀ ਸ਼ਬਦ ਵਰਤਿਆਜਾਂਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits