Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jalaṯ. 1. ਸੜਦੇ, ਜਲਦੇ। 2. ਸੜਦੇ, ਕ੍ਰਿਝਦੇ, ਦੁਖੀ ਹੁੰਦੇ। 1. burning. 2. grudging, in anguish.
ਉਦਾਹਰਨਾ:
1. ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥ Raga Aaasaa, Dhanaa, 1, 2:1 (P: 487).
2. ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ Raga Sorath 4, Vaar 12, Salok, 3, 2:6 (P: 647).

SGGS Gurmukhi-English Dictionary
[H. v.] Burn
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਜਲਦਾ. ਸੜਦਾ ਹੋਇਆ. ਜਲਦਿਆਂ ਹੋਇਆ. ਜਲਦੇ ਹੋਏ. “ਅਬ ਮੋਹਿ ਜਲਤ ਰਾਮਜਲੁ ਪਾਇਆ.” (ਗਉ ਕਬੀਰ) 2. ਨਾਮ/n. ਜਲਨ. ਦਾਹ. “ਰਾਮਉਦਕਿ ਤਨੁ ਜਲਤ ਬੁਝਾਇਆ.” (ਗਉ ਕਬੀਰ) 3. ਵਿ. ਜ੍ਵਲਿਤ. “ਜਲਤ ਅਗਨਿ ਮਹਿ ਜਨ ਆਪਿ ਉਧਾਰੇ.” (ਬਿਲਾ ਮਃ ੫) ਮਚਦੀਹੋਈ ਅੱਗ ਵਿੱਚੋਂ ਦਾਸ ਬਾਹਰ ਕੱਢ ਲਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits