Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jare. 1. ਸੜਦੇ। 2. ਜੜੇ, ਲਗੇ। 3. ਬਲੇ, ਜਲੇ। 1. burnt. 2. fixed. 3. lit up.
ਉਦਾਹਰਨਾ:
1. ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥ Raga Maajh 5, Baaraa Maaha-Maajh, 14:4 (P: 136).
ਉਦਾਹਰਨ:
ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥ (ਸੜਦਾ ਭਾਵ ਜਾਇਆ ਜਾਂਦਾ ਹੈ). Raga Maaroo 1, Asatpadee 8, 9:2 (P: 1014).
2. ਭ੍ਰਮਤ ਬਿਆਪਤ ਜਰੇ ਕਿਵਾਰਾ ॥ Raga Soohee 5, Asatpadee 1, 4:1 (P: 759).
3. ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥ Raga Raamkalee 5, 7, 3:1 (P: 884).

SGGS Gurmukhi-English Dictionary
[1. H. v. 2. P. v.] 1. burnt. 2. endured
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸਹਾਰੇ. ਬਰਦਾਸ਼੍ਤ ਕਰੇ. “ਜਰੇ ਨ ਗਏ ਸੁਨੇ ਗੁਨ ਗੁਰੁ ਕੇ.” (ਗੁਪ੍ਰਸੂ) 2. ਜਲੇ. ਮੱਚੇ. “ਚੰਦ ਸੂਰਜ ਦੁਇ ਜਰੇ ਚਰਾਗਾ.” (ਰਾਮ ਮਃ ੫) 3. ਜੜੇ. ਬੰਦ ਕੀਤੇ. ਭੇੜੇ. “ਜਰੇ ਕਿਵਾਰਾ.” (ਸੂਹੀ ਅ: ਮਃ ੫) 4. ਜਟਿਤ. ਜੜਾਊ. “ਭੂਖਨ ਰਤਨ ਜਰੇ.” (ਗੁਪ੍ਰਸੂ) 5. ਸੜਜਾਵੇ. ਦਗਧ ਹੋਵੇ. “ਬਿਨੁ ਗੁਰਸਬਦੈ ਜਨਮੁ ਜਰੇ.” (ਮਾਰੂ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits