Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jarī-ai. ਸੜੀਦਾ ਹੈ। burn. ਉਦਾਹਰਨ: ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ (ਸੜੀਦਾ ਹੈ). Raga Sorath, Kabir, 2, 1:1 (P: 654).
|
Mahan Kosh Encyclopedia |
ਜਲੀਐ. “ਜਬ ਜਰੀਐ ਤਬ ਹੋਇ ਭਸਮ ਤਨ.” (ਸੋਰ ਕਬੀਰ) 2. ਸਹਾਰੀਐ. ਬਰਦਾਸ਼੍ਤ ਕਰੀਐ. “ਅੰਤਰ ਕੀ ਦੁਬਿਧਾ, ਅੰਤਰਿ ਜਰੀਐ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|