Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ja-y-ḏev. ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁੱਤਰ, ਮੂਲ ਰੂਪ ਵਿਚ ਵੈਸ਼ਨਵ ਤੇ ਕ੍ਵਿਸ਼ਨ ਉਪਾਸ਼ਕ ਸੀ, ਤਤਵੇਤਾ ਸਾਧੂਆਂ ਦੀ ਸੰਗਤ ਕਾਰਨ ਪ੍ਰਭੂ ਭਗਤ ਹੋਇਆ, ਅਧਿਕ ਸਮਾਂ ਬੰਗਾਲ ਵਿਚ ਹੀ ਗੁਜਾਰਿਆ ਗੀਤ ਗੋਵਿੰਦ ਇਸ ਦੀ ਪ੍ਰਸਿੱਧ ਰਚਨਾ ਹੈ, ਇਸ ਦੇ ਦੋ ਸ਼ਬਦ ਰਾਗ ਗੂਜਰੀ ਤੇ ਮਾਰੂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਹੋਰ ਵੇਖੋ 'ਜੈਦੇਵ'। son of Bhojdev, a resident of Kanauj whose supreme writing is Geet Gobind.
ਉਦਾਹਰਨ:
ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ ॥ Sava-eeay of Guru Ramdas, Bal, 3:2 (P: 1405).

Mahan Kosh Encyclopedia

ਦੇਖੋ- ਜੈਦੇਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits