Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jamun. 1. ਸਜੀ ਸੁਰ ਯੋਗ ਮਨ ਅਨੁਸਾਰ ਪਿੰਗਲਾ ਨਾਂੜੀ ਵਿਚ ਚਲਦਾ ਸ੍ਵਰ। 2. ਜਮਨਾ ਨਦੀ ਜਿਸ ਦੀ ਗਿਣਤੀ ਤ੍ਰਿਵੇਣੀ ਵਿਚ ਹੈ। 1. right channel, Pingla channel. 2. river Yamuna.
ਉਦਾਹਰਨਾ:
1. ਉਲਟੀ ਗੰਗਾ ਜਮੁਨ ਮਿਲਾਵਉ ॥ Raga Gaurhee, Kabir, 18, 3:1 (P: 327).
2. ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥ Raga Tukhaaree 4, Chhant 4, 4:16 (P: 1116).
ਉਦਾਹਰਨ:
ਗੰਗ ਜਮੁਨ ਜਉ ਉਲਟੀ ਬਹੈ ॥ Raga Bhairo, Naamdev, 10, 13:1 (P: 1166).

SGGS Gurmukhi-English Dictionary
[n.] The river Yamuna
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਯਮੁਨਾ ਨਦੀ. ਦੇਖੋ- ਜਮਨਾ. “ਦੁਤੀਆ ਜਮੁਨ ਗਏ.” (ਤੁਖਾ ਛੰਤ ਮਃ ੪) ਕੁਰੁਕ੍ਸ਼ੇਤ੍ਰ ਤੋਂ ਦੂਸਰੇ ਤੀਰਥ ਯਮੁਨਾ ਪੁਰ ਗਏ। 2. ਯੋਗਮਤ ਅਨੁਸਾਰ ਪਿੰਗਲਾ ਨਾੜੀ ਵਿੱਚ ਚਲਦਾ ਸ੍ਵਰ. “ਉਲਟੀ ਗੰਗਾ ਜਮੁਨ ਮਿਲਾਵਉ.” (ਗਉ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits