Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jamahi. 1. ਜਮ ਦਾ, ਜਮ ਨੇ, ਜਮ ਨੂੰ। 2. ਜਨਮੇ। 1. courier of death. 2. takes birth, borns.
ਉਦਾਹਰਨਾ:
1. ਦੂੜਾ ਆਇਓਹਿ ਜਮਹਿ ਤਣਾ ॥ (ਜਮ ਦਾ ਪੁੱਤਰ ਭਾਵ ਬੁਢੇਪਾ) (ਬੁਢਾਪਾ ਜਮ ਦਾ ਸੁਨੇਹਾ ਲੈ ਕੇ ਆਇਆ). Raga Sireeraag, Trilochan, 2, 1:1 (P: 92).
ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥ (ਜਮ ਨੇ ਵੇਖੀ). Raga Aaasaa 5, Chhant 11, 1:4 (P: 460).
ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨ੍ਹ੍ਹਿ ਲੀਜੈ ॥ Raga Raamkalee, Naamdev, 4, 4:1 (P: 973).
2. ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥ Raga Gaurhee 5, Thitee, 9:8 (P: 298).
ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥ Raga Goojree 5, Vaar 20ਸ, 5, 2:8 (P: 523).

SGGS Gurmukhi-English Dictionary
[P. v.] Were born
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਜਮਹ) ਯਮ ਦਾ. ਕਾਲ ਦਾ. “ਹਰਿ ਹਰਿ ਕਰਤ ਨਹੀ ਦੁਖ ਜਮਹ.” (ਗੌਡ ਨਾਮਦੇਵ) “ਦੂੜਾ ਆਇਓ ਜਮਹਿ ਤਣਾ.” (ਸ੍ਰੀ ਤ੍ਰਿਲੋਚਨ) 2. ਯਮ ਨੂੰ. ਕਾਲ ਪ੍ਰਤਿ। 3. ਜਨਮਦੇ ਹਨ. ਜਨਮਹਿਂ. “ਪ੍ਰਭੁ ਬਿਸਰਤ ਮਰਿ ਜਮਹਿ ਅਭਾਗੇ.” (ਗਉ ਥਿਤੀ ਮਃ ੫) 4. ਦੇਖੋ- ਜਮਾ। 5. ਦੇਖੋ- ਜਮੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits