Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jamaṯ. ਅਪਣਾ ਕੇ (ਮਹਾਨਕੋਸ਼); ਪੈਦਾ ਹੋਣਾ (ਸ਼ਬਦਾਰਥ, ਦਰਪਣ)। take birth, born.
ਉਦਾਹਰਨ:
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ, ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥ (ਆਪਣਾ ਕੇ, ਡਰ ਨਾਲ ਨਹੀਂ) (ਡਰ ਪੈਦਾ ਨਹੀਂ ਹੁੰਦਾ). Sava-eeay of Guru Ramdas, Nal-y, 4:3 (P: 1399).

SGGS Gurmukhi-English Dictionary
[v.] (from Sk. Jama) to be born, to take birth
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਜੰਮਦਾ. ਜਨਮ ਲੈਂਦਾ। 2. ਸੰ. ਜਾਮਿਤ੍ਵ. ਨਾਮ/n. ਅਪਣਾਇਤ. ਯਗਾਨਗਤ. “ਪੰਚ ਭੂਤ ਬਸਿ ਕੀਨੇ ਜਮਤ, ਨ ਤ੍ਰਾਸ.” (ਸਵੈਯੇ ਮਃ ੪ ਕੇ) ਪੰਚ ਭੂਤ ਅਪਣਾਕੇ ਕਾਬੂ ਕੀਤੇ ਹਨ, ਭੈ ਵਿਖਾਕੇ ਨਹੀਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits