Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jamkāl(u). ਕਾਲ ਦਾ ਕਰਤਾ ਜਮ, ਮੌਤ ਦਾ ਦੂਤ। courier of death.
ਉਦਾਹਰਨ:
ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥ Raga Gaurhee 4, Sohlay, 4, 2:2 (P: 13).

Mahan Kosh Encyclopedia

(ਜਮਕਾਲ) ਸੰ. ਯਮਕਾਲ. ਦੋ ਕਾਲ. ਦੋ ਵੇਲੇ. ਜਨਮ ਅਤੇ ਮਰਣ ਦਾ ਸਮਾਂ. “ਜਮਕਾਲ ਤੇ ਭਏ ਨਿਕਾਣੇ.” (ਧਨਾ ਮਃ ੫) “ਜਮਕਾਲੁ ਤਿਸੁ ਨੇੜਿ ਨ ਆਵੈ.” (ਮਾਝ ਅ: ਮਃ ੫) 2. ਵਿ. ਮਾਰਕ ਯਮ. ਕਾਲ ਕਰਤਾ ਯਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits