Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jam. 1. ਕਾਲ, ਪ੍ਰਾਣ ਕਢਣ ਵਾਲਾ ਦੇਵਤਾ। 2. ਯਮਰਾਜ, ਧਰਮਰਾਜ। 3. ਜਨਮ। 1. courier of death, death's minister. 2. God of death. 3. birth (cycle of birth and death.
ਉਦਾਹਰਨਾ:
1. ਮੰਨੈ ਜਮ ਕੈ ਸਾਥਿ ਨ ਜਾਇ ॥ Japujee, Guru Nanak Dev, 13:4 (P: 3).
2. ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥ Raga Sireeraag 3, Asatpadee 25, 5:2 (P: 69).
ਚਿਤਿ ਨ ਆਇਓ ਪਾਰਬ੍ਰਹਮੁ ਜਮ ਕੰਕਰ ਵਸਿ ਪਰਿਆ ॥ (ਧਰਮਰਾਜ ਦੇ ਸੇਵਕਾਂ). Raga Sireeraag 3, 26, 8:4 (P: 71).
3. ਜਮ ਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥ (ਜਨਮ ਤੇ ਮੌਤ). Raga Maajh 1, Vaar 5:5 (P: 140).

SGGS Gurmukhi-English Dictionary
[1. n. 2. v.] 1. (from Sk. Yama) the god of death, the messenger of death. 2. (from Sk. Janam) to be born, to take birth
SGGS Gurmukhi-English Data provided by Harjinder Singh Gill, Santa Monica, CA, USA.

English Translation
n.m. messenger of death; god of death, yama; also ਜਮਕਾਲ; death.

Mahan Kosh Encyclopedia

ਜਨਮ ਦਾ ਸੰਖੇਪ. “ਜਮ ਕਾਲ ਸਿਰੋ ਨ ਉਤਰੈ.” (ਮਃ ੧ ਵਾਰ ਮਾਝ) ਜਨਮ ਅਤੇ ਮਰਣ ਸਿਰੋਂ ਨਾ ਉਤਰੈ। 2. ਸੰ. ਯਮ. ਸ਼ਨੈਸ਼੍ਚਰ. ਛਨਿੱਛਰ। 3. ਨਿਤ੍ਯਕਰਮ। 4. ਯੋਗ ਦਾ ਪਹਿਲਾ ਅੰਗ, ਜਿਸ ਦੇ ਦਸ ਅੰਗ ਇਹ ਹਨ- ਅਹਿੰਸਾ, ਸਤ੍ਯ, ਚੋਰੀ ਦਾ ਤ੍ਯਾਗ, ਬ੍ਰਹਮਚਰਯ, ਦਯਾ, ਸਿੱਧਾਪਨ (ਕਪਟ ਦਾ ਅਭਾਵ), ਛਿਮਾ, ਧੀਰਯ, ਖਾਨਪਾਨ ਦਾ ਸੰਯਮ ਅਤੇ ਪਵਿਤ੍ਰਤਾ। 5. ਧਰਮਰਾਜ. “ਜਮ ਦਰਿ ਬਧਾ ਚੋਟਾ ਖਾਏ.” (ਮਾਝ ਅ: ਮਃ ੧) 6. ਕਾਲ. ਪ੍ਰਾਣ ਕੱਢਣ ਵਾਲਾ ਦੇਵਤਾ. “ਜਮ ਕੀ ਕਟੀਐ ਤੇਰੀ ਫਾਸ.” (ਰਾਮ ਮਃ ੫) 7. ਫ਼ਾ. [جم] ਵਡਾ ਪਾਤਸ਼ਾਹ. ਸ਼ਹਨਸ਼ਾਹ। 8. ਭਾਵ- ਸੁਲੇਮਾਨ ਅਤੇ ਜਮਸ਼ੈਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits