Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japerai. ਜਪ ਕੇ, ਜਪਦਾ ਰਹੁ। meditating, contemplating. ਉਦਾਹਰਨ: ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥ Raga Devgandhaaree 5, 12, 1:1 (P: 530).
|
Mahan Kosh Encyclopedia |
ਜਪਦਾ ਹੈ. ਜਪ-ਈਰ. ਜਪ ਉੱਚਾਰਣ ਕਰਦਾ ਹੈ. “ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ.” (ਦੇਵ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|