Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Japnī. 1. ਜਪਮਾਲਾ, ਜਿਸ ਨਾਲ ਜਾਪ ਕੀਤਾ ਜਾਵੇ। 2. ਜਪਨਾ। 1. rosary. 2. contemplate, chant, recite.
ਉਦਾਹਰਨਾ:
1. ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥ Raga Aaasaa 5, 70, 1:1 (P: 388).
2. ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥ Raga Soohee 3, Vaar 18:4 (P: 791).

Mahan Kosh Encyclopedia

ਨਾਮ/n. ਜਪਮਾਲਾ, ਜਿਸ ਨਾਲ ਜਪ ਕੀਤਾ ਜਾਵੇ. ਦੇਖੋ- ਜਪਮਾਲਾ. “ਮੋਕਉ ਦੇਹੁ ਹਰੇ ਹਰਿ ਜਪਨੀ.” (ਆਸਾ ਮਃ ੫) “ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ?” (ਸ. ਕਬੀਰ) 2. ਗੋਮੁਖੀ. ਉਹ ਥੈਲੀ, ਜਿਸ ਵਿੱਚ ਮਾਲਾ ਫੇਰੀਜਾਂਦੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits