Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Japnā. ਉਚਾਰਣ ਕਰਦਾ, ਜਪਦਾ, ਸਿਮਰਣ ਕਰਦਾ। repeat, utter, chant, recite.
ਉਦਾਹਰਨ:
ਹਰਿ ਹਰਿ ਕਥਾ ਸਦਾ ਜਪੁ ਜਪਨਾ ॥ Raga Gaurhee 5, 96, 2:4 (P: 184).
ਜੇ ਤੂੰ ਦੇਹਿ ਤੇਰਾ ਨਾਉ ਜਪਨਾ ॥ Raga Soohee 5, 35, 1:2 (P: 744).

Mahan Kosh Encyclopedia

(ਜਪਨ) ਸੰ. ਨਾਮ/n. ਜਪਣ ਦਾ ਕੰਮ. ਜਪ. “ਮਨ ਹਰਿ ਹਰਿ ਜਪਨ ਕਰੇ.” (ਸ੍ਰੀ ਮਃ ੪ ਵਣਜਾਰਾ) 2. ਕ੍ਰਿ. ਜਾਪ ਕਰਨਾ। 3. ਵਿ. ਜਪਨੀਯ. ਜਪ ਕਰਨ ਯੋਗ੍ਯ. “ਨਾਨਕ ਜਾਪ ਜਪੈ ਹਰਿ ਜਪਨਾ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits