Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janaᴺm. ਜਨਮ, ਜੀਵਨ। birth, life. ਉਦਾਹਰਨ: ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥ Raga Gaurhee 5, Sukhmanee 7, 5:1 (P: 272). ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਂਉ ॥ Saw-yay, Guru Arjan Dev, 2:5 (P: 1387).
|
Mahan Kosh Encyclopedia |
ਦੇਖੋ- ਜਨਮ. “ਸਾਧ ਕੈ ਸੰਗਿ ਸਫਲ ਜਨੰਮ.” (ਸੁਖਮਨੀ) “ਕੋਟਿ ਜਨੰਮ ਕਹਾ ਦੁਖ ਭਉ.” (ਸਵੈਯੇ ਸ੍ਰੀ ਮੁਖਵਾਕ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|