Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Janā-ī. ਸਮਝਾਈ, ਗਿਆਨ ਵਿਚ ਲਿਆਂਦੀ। made me known, instructed, explained.
ਉਦਾਹਰਨ:
ਮਨ ਬਚ ਕ੍ਰਮ ਜਿਹ ਆਪਿ ਜਨਾਈ ॥ (ਸਮਝਾਈ, ਸਮਝ ਦਿਤੀ). Raga Gaurhee 5, Baavan Akhree, 43:9 (P: 259).
ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥ (ਗਿਆਨ ਵਿਚ ਲਿਆਂਦੀ). Raga Aaasaa 5, Chhant 5, 4:1 (P: 456).

Mahan Kosh Encyclopedia

ਸਮਝਾਈ. ਗ੍ਯਾਤ ਕਰਾਈ. “ਜੇਤੀ ਪ੍ਰਭੂ ਜਨਾਈ, ਰਸਨਾ ਤੇਤ ਭਨੀ.” (ਆਸਾ ਛੰਤ ਮਃ ੫) 2. ਪੈਦਾ ਕਰਾਈ। 3. ਜਣਾਉਣ ਦੀ ਮਜ਼ਦੂਰੀ. ਬੱਚਾ ਪੈਦਾ ਕਰਾਉਣ ਦਾ ਹ਼ੱਕ਼.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits