Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janā-i-ā. ਗਿਆਤ ਕਰਵਾਇਆ, ਸਮਝਾਇਆ। made me realise, explained. ਉਦਾਹਰਨ: ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ (ਗਿਆਤ ਕਰਵਾਇਆ, ਸਮਝਾਇਆ). Raga Sorath Ravidas, 1, 1:1 (P: 658).
|
Mahan Kosh Encyclopedia |
ਗ੍ਯਾਤ ਕਰਾਇਆ. ਗ੍ਯਾਨ ਵਿੱਚ ਲਿਆਂਦਾ. “ਪ੍ਰਭੂ ਜਨਾਇਆ, ਤਬ ਹੀ ਜਾਤਾ.” (ਪ੍ਰਭਾ ਅ: ਮਃ ੫) 2. ਪੈਦਾ ਕਰਾਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|