Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jankẖe. (ਜਨ+ਖੇ) ਜਨਾਂ (ਭਗਤ ਜਨਾਂ) ਦੇ (ਸ਼ਬਦਾਰਥ, ਦਰਪਣ); ਭਗਤ ਜਨਾਂ ਦੀ ਕਿਰਪਾ ਨਾਲ (ਮਹਾਨਕੋਸ਼)। of servants/slaves; by the grace devotees/pious persons. ਉਦਾਹਰਨ: ਅਵਗਨਿਆਰੇ ਪਾਥਰ ਭਾਰੇ ਹਰਿ ਤਾਰੇ ਸੰਗਿ ਜਨਖੇ ॥ Raga Nat-Naraain 4, 3, 3:2 (P: 976).
|
SGGS Gurmukhi-English Dictionary |
[n.] (from Sk. Jana 2.) of servants
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਖੇ। 2. ਜਨਾਕ੍ਸ਼ਿ ਸੇ. ਭਗਤਜਨਾਂ ਦੀ ਕ੍ਰਿਪਾਦ੍ਰਿਸ਼੍ਟਿ ਦ੍ਵਾਰਾ. ਕ੍ਰਿਪਾਕਟਾਕ੍ਸ਼ ਸੇ. “ਹਰਿ ਤਾਰੇ ਸੰਗਿ ਜਨਖੇ.” (ਨਟ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|