Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jankāḏ(i). ਰਾਜਾ ਜਨਕ ਆਦਿਕ। King Janak etc. ਉਦਾਹਰਨ: ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥ Sava-eeay of Guru Nanak Dev, Kal-Sahaar, 3:1 (P: 1389).
|
Mahan Kosh Encyclopedia |
(ਜਨਕਾਦਿਕ) ਜਨਕ-ਆਦਿ. ਗਿਣਨ ਸਮੇਂ ਜਨਕ ਹੈ ਜਿਨ੍ਹਾਂ ਦੇ ਪਹਿਲੇ, ਅਤੇ ਹੋਰ ਅਜਿਹੇ ਹੀ ਉੱਤਮ ਪੁਰੁਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|