Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaṇeḏā. ਜਣਨ ਵਾਲੇ ਭਾਵ ਮਾਪੇ। parents. ਉਦਾਹਰਨ: ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ ॥ Raga Raamkalee 3, Vaar 17ਸ, 1, 1:4 (P: 955).
|
Mahan Kosh Encyclopedia |
(ਜਣੇਦੀ) ਜਨਨ ਕਰੇਂਦਾ, ਕਰੇਂਦੀ. ਦੇਖੋ- ਜਣਨਾ. “ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ.” (ਆਸਾ ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|