Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaṇī. ਕਦੀ ਵੀ ਨਾ, ਮਤ, ਨਾਹ। do not, never.
ਉਦਾਹਰਨ:
ਜਣੀ ਲਖਾਵਹੁ ਅਸੰਤ ਪਾਪੀ ਸਣਿ ॥ Raga Aaasaa Ravidas, 2, 3:2 (P: 486).

Mahan Kosh Encyclopedia

ਦੇਖੋ- ਜਨੀ। 2. ਵ੍ਯ. ਨਾ. ਜਿਨ. ਮਤ. “ਜਣੀ ਲਖਾਵਹੁ ਅਸੰਤ ਪਾਪੀ ਸਣਿ.” (ਆਸਾ ਰਵਿਦਾਸ) ਅਸੰਤ ਪਾਪੀ ਨਾਲ ਸਾਡੀ ਜ਼ਿੰਦਗੀ ਨਾ ਗੁਜ਼ਾਰੋ। 3. ਜਨਨ (ਪੈਦਾ) ਕੀਤੀ। 4. ਸਿੰਧੀ. ਮਰਨੇ ਦਾ ਭੋਜਨ ਵੰਡਣ ਦੀ ਕ੍ਰਿਯਾ, ਜਿਵੇਂ- ਗੰਦੌੜਾ ਲੱਡੂ ਆਦਿ ਵੰਡੇਜਾਂਦੇ ਹਨ। 5. ਡਿੰਗ. ਮਾਤਾ. ਜਨਨੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits