Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaṇi-ā. 1. ਜਨਮ ਦਿਤਾ। 2. ਮਨੁੱਖਾਂ, ਵਿਅਕਤੀਆਂ, ਬੰਦਿਆਂ। 1. gave birth. 2. men.
ਉਦਾਹਰਨਾ:
1. ਧਨੁ ਧੰਨੁ ਪਿਤਾ ਧਨ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥ Raga Gaurhee 4, Vaar 17ਸ, 4, 2:3 (P: 310).
ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥ (ਜਨਮੇ ਹੋਏ, ਪੈਦਾ ਕੀਤੇ ਹੋਏ). Raga Gaurhee 5, Vaar 7:4 (P: 319).
2. ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹ੍ਹਿ ॥ Salok, Farid, 100:5 (P: 1383).

.

© SriGranth.org, a Sri Guru Granth Sahib resource, all rights reserved.
See Acknowledgements & Credits