Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jajmāli-ā. 1. ਕੁਸ਼ਟ ਰੋਗੀ, ਛੁਤ ਦੇ ਰੋਗ ਵਾਲਾ, ਕੋਹੜੀ। 2. ਪਾਪੀ। lepers. 2. sinner.
ਉਦਾਹਰਨਾ:
1. ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥ Raga Gaurhee 4, Vaar 30ਸ, 4, 1:1 (P: 315).
2. ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ (ਮਾੜੇ ਬੰਦੇ). Raga Aaasaa 1, Vaar 2:2 (P: 463).

SGGS Gurmukhi-English Dictionary
[1. n. 2. n.] 1. (from Ara. Jazāma) leper. 2. (from Ara. Jazama) limbless, cripple. 3. sinner
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਜਜਮਾਲਾ, ਜਜਮਾਲੇ) ਵਿ. ਜੁਜ਼ਾਮਵਾਲਾ [جُذام‌والہ]. ਕੁਸ਼੍ਠ ਰੋਗ ਵਾਲਾ. ਕੋੜ੍ਹੀ। 2. ਭਾਵ- ਵਿਸ਼ਈ ਪਾਂਮਰ, ਜਿਸ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ. “ਚੁਣਿ ਵਖਿ ਕਢੇ ਜਜਮਾਲਿਆ.” (ਵਾਰ ਆਸਾ) “ਸਚੈ ਵਖਿ ਕਢੇ ਜਜਮਾਲੇ.” (ਮਃ ੪ ਵਾਰ ਗਉ ੧) 3. ਜਜ਼ਮ ਵਾਲਾ. ਪੱਕੇ ਇਰਾਦੇ ਵਾਲਾ. ਦੇਖੋ- ਜਜਮ 3. “ਨਿਤ ਮਾਇਆ ਨੋ ਫਿਰੈ ਜਜਮਾਲਿਆ.” (ਮਃ ੪ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits