Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jag(u). 1. ਜਗਤ, ਸੰਸਾਰ। 2. ਲੋਕਾਈ, ਜਨ ਸਮੂਹ। 3. ਯੱਗ। 1. the world. 2. public, masses, rank and file. 2. sacrificial feast.
ਉਦਾਹਰਨਾ:
1. ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥ Raga Sireeraag 1, 11, 3:1 (P: 18).
ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥ Raga Sireeraag 1, Asatpadee 16, 7:2 (P: 64).
2. ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ Japujee, Guru Nanak Dev, 28:3 (P: 6).
ਉਦਾਹਰਨ:
ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥ Raga Sireeraag 3, 40, 1:1 (P: 29).
3. ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥ Raga Raamkalee, Naamdev, 4, 1:2 (P: 973).

SGGS Gurmukhi-English Dictionary
[var.] From Jaga
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਜਗ ਅਤੇ ਜਗਤ. “ਜਗੁ ਉਪਜੈ ਬਿਨਸੈ.” (ਆਸਾ ਛੰਤ ਮਃ ੪) 2. ਜਨਸਮੁਦਾਯ. ਲੋਕ. “ਜਗੁ ਰੋਗੀ ਭੋਗੀ.” (ਆਸਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits