Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jagāvan. ਜਗਾਉਣ, ਇਥੇ ਭਾਵ ਰੂਹਾਂ ਨੂੰ ਜਗਾਉਣਾ ਅਥਵਾ 'ਪ੍ਰੇਤ' ਵਸ ਕਰਨੇ । practice witchcraft, wake the spirits of the dead.
ਉਦਾਹਰਨ:
ਕਬੀਰ ਹਰਿ ਕਾ ਸਿਮਰਨ ਛਾਡਿ ਕੈ ਰਾਤਿ ਜਗਾਵਨ ਜਾਇ ॥ (ਇਥੇ ਭਾਵ ਰੂਹਾਂ ਨੂੰ ਜਗਾਉਣਾ ਅਥਵਾ 'ਪ੍ਰੇਤ' ਵਸ ਕਰਨੇ). Salok, Kabir, 107:1 (P: 1370).

SGGS Gurmukhi-English Dictionary
[P. v.] To awaken, to wake up
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਜਗਾਨਾ) ਕ੍ਰਿ. ਜਾਗ੍ਰਤ ਅਵਸਥਾ ਵਿੱਚ ਲਿਆਉਣਾ। 2. ਸਾਵਧਾਨ ਕਰਨਾ। 3. ਤੰਤ੍ਰਸ਼ਾਸਤ੍ਰ ਅਨੁਸਾਰ ਮੁਰਦੇ ਦੀ ਰੂਹ ਨੂੰ ਮੰਤ੍ਰਸ਼ਕਤਿ ਨਾਲ ਸ਼ਮਸ਼ਾਨ ਵਿੱਚੋਂ ਉਠਾਉਣਾ. “ਹਰਿ ਕਾ ਸਿਮਰਨੁ ਛਾਡਿਕੈ ਰਾਤਿ ਜਗਾਵਨ ਜਾਇ.” (ਸ. ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits