Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jagḏīsurā. ਪ੍ਰਭੂ, ਹਰੀ, ਜਗਤ ਦਾ ਮਾਲਕ। Lord of the world/universe.
ਉਦਾਹਰਨ:
ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੋੁਰਾ ॥ Raga Saarang 4, 9, 2:3 (P: 1201).

Mahan Kosh Encyclopedia

(ਜਗਦੀਸਰ, ਜਗਦੀਸੁਰ, ਜਗਦੀਸ੍ਵਰ) ਸੰ. जगदीशवर. ਨਾਮ/n. ਜਗਤ ਦਾ ਸ੍ਵਾਮੀ ਕਰਤਾਰ. ਜਗਤਨਾਥ ਵਾਹਗੁਰੂ. “ਸਰਬਗੁਣ ਜਗਦੀਸਰੈ.” (ਰਾਮ ਛੰਤ ਮਃ ੫) “ਜਗਦੀਸੁਰ ਚਰਨਸਰਨ ਜੋ ਆਏ.” (ਕਲਿ ਮਃ ੪) “ਸਦਾ ਆਨੰਦੁ ਜਪਿ ਜਗਦੀਸੋੁਰਾ.” (ਸਾਰ ਮਃ ੪ ਪੜਤਾਲ) “ਧਨ ਚਰਣ ਰਖ੍ਯਾ ਜਗਦੀਸ੍ਵਰਹ.” (ਸਹਸ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits