Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jagjīvan. ਜਗਤ ਦੇ ਜੀਵਨ, ਜਗਤ ਨੂੰ ਜੀਵਨ ਦੇਣ ਵਾਲੇ ਭਾਵ ਪ੍ਰਭੂ, ਕਰਤਾਰ। life of the world.
ਉਦਾਹਰਨ:
ਮੈ ਆਇ ਮਿਲਹੁ ਜਗਜੀਵਨ ਪਿਆਰੇ ॥ Raga Maajh 4, 4, 4:1 (P: 95).
ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥ Raga Aaasaa 1, Chhant 2, 2:6 (P: 436).

Mahan Kosh Encyclopedia

(ਜਗਜੀਵਣ) ਨਾਮ/n. ਕਰਤਾਰ, ਜੋ ਜਗਤ ਦਾ ਜੀਵਨਰੂਪ ਹੈ. ਸੰਸਾਰ ਨੂੰ ਚੇਤਨਸੱਤਾ ਦੇਣ ਵਾਲਾ ਵਾਹਗੁਰੂ. “ਜਗਜੀਵਣ ਸਿਉ ਆਪਿ ਚਿਤੁ ਲਾਇ.” (ਬਸੰ ਮਃ ੩) “ਆਪੇ ਜਗਜੀਵਨ ਸੁਖਦਾਤਾ.” (ਸ੍ਰੀ ਮਃ ੩) 2. ਦੁਨੀਆਂ ਵਿੱਚ ਜਿਉਣਾ। 3. ਦੇਖੋ- ਸਤਨਾਮੀ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits