Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖohar(i). ਇਆਣੀ, ਇਸਤ੍ਰੀ, ਬਾਲੜੀ.
ਉਦਾਹਰਨ:
ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ ॥ Raga Maaroo 1, Solhaa 2, 1:3 (P: 1022).

Mahan Kosh Encyclopedia

(ਛੋਹਰ, ਛੋਹਰਾ, ਛੋਹਰੀ) ਨਾਮ/n. ਸ਼ਾਵਕ. ਛੋਕਰਾ. ਲੜਕਾ. ਛੋਕਰੀ. ਬਾਲਕੀ. “ਸੰਤਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ.” (ਬਿਲਾ ਮਃ ੫) “ਛਡਾ, ਛੋਹਰੇ ਦਾਸ ਤੁਮਾਰੇ.” (ਬਾਵਨ) “ਘਰ ਵਰੁ ਸਹਜੁ ਨ ਜਾਣੈ ਛੋਹਰਿ.” (ਮਾਰੂ ਸੋਲਹੇ ਮਃ ੧) ਭਾਵ- ਅਗ੍ਯਾਨਦਸ਼ਾ ਵਾਲੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits