Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖūtai. 1. ਮੁਕ ਜਾਏ। 2. ਛੁਟਕਾਰਾ ਪਾਈਦਾ ਹੈ। 3. ਨਿਰਲੇਪ, ਛੁਟਿਆ ਹੋਇਆ। 4. ਛਡੀ ਜਾ ਸਕਦੀ। 5. ਖੁਲਣਾ (ਭਾਵ)। 6. ਛਡਾਈ ਜਾ ਸਕਦੀ।
ਉਦਾਹਰਨਾ:
1. ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੇ ਪਦਿ ਮੁਕਤਿ ਦੁਆਰੁ ॥ Raga Sireeraag 3, 51, 2:3 (P: 33).
ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਹਾ ਲਪਟਾਈ ॥ Raga Saarang 9, 1, 1:2 (P: 1231).
ਛੂਟੈ ਸੰਸਾ ਮਿਟਿ ਜਾਹਿ ਦੁਖ ॥ Raga Gaurhee, Kabir, Thitee, 8:3 (P: 343).
2. ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥ (ਛੁਟੀਦਾ/ਛੁਟਕਾਰਾ ਪਾਈਦਾ ਹੈ). Raga Sireeraag 1, Asatpadee 13, 7:3 (P: 61).
3. ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥ Raga Gaurhee, Kabir, 53, 2:2 (P: 334).
4. ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥ Raga Bilaaval 5, 114, 1:1 (P: 827).
5. ਦੇਵ ਸੰਸੈ ਗਾਂਠਿ ਨ ਛੂਟੈ ॥ Raga Raamkalee Ravidas, 1, 1:1 (P: 973).
6. ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥ Raga Saarang, Naamdev, 3, 1:1 (P: 1252).

.

© SriGranth.org, a Sri Guru Granth Sahib resource, all rights reserved.
See Acknowledgements & Credits