Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖūt. ਮੁਕਤ ਹੋਣ/ਛੁਟਕਾਰਾ ਪਾਉਣ/ਛੁਟ ਜਾਣ/ਨਿਕਲ ਜਾਣ ਤੋਂ ਭਾਵ. ਉਦਾਹਰਨ: ਮਾਤ ਗਰਭ ਸੰਕਟ ਤੇ ਛੂਟ ॥ Raga Raamkalee 5, Asatpadee 4, 1:2 (P: 914).
|
SGGS Gurmukhi-English Dictionary |
[H. v.] Escaped, be released
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f.same as ਛੋਟ permission, licence;colloq. see ਸ਼ੂਟ sprint.
|
Mahan Kosh Encyclopedia |
ਨਾਮ/n. ਛੁੱਟਣ ਦਾ ਭਾਵ. “ਪ੍ਰਾਨ ਜਾਹਿਗੇ ਛੂਟਿ.” (ਸ. ਕਬੀਰ) ਪ੍ਰਾਣ ਛੂਟਿ ਜਾਹਿਂਗੇ। 2. ਰਿਹਾਈ. ਛੁਟਕਾਰਾ। 3. ਹ਼ਮਲਾ. ਹੱਲਾ. ਧਾਵਾ. “ਪਯੋ ਪੰਥ ਕਰ ਛੂਟ.” (ਪ੍ਰਾਪੰਪ੍ਰ) 4. ਤ੍ਰੁਟਿ. ਟੁੱਟਣ ਦਾ ਭਾਵ। 5. ਲਿਖਣ ਵੇਲੇ ਭੁੱਲ ਦੇ ਕਾਰਣ ਕਿਸੇ ਪਾਠ ਦਾ ਲਿਖਾਰੀ ਤੋਂ ਛੁਟਜਾਣ ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|